ਗੜ੍ਹਦੀਵਾਲਾ : (ਯੋਗੇਸ਼ ਗੁਪਤਾ) ਪਿੰਡ ਬਾਹਲਾ ਵਿਖੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਪਹਿਲਾ ਟਰੈਕਟਰ ਤਵੀਆਂ ਅਤੇ ਟਰਾਲੀ ਥੱਕ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲਿਆਂ ਦੇ ਅਸ਼ੀਰਵਾਦ ਤੇ ਯੋਗਦਾਨ ਸਦਕਾ ਇਹ ਟੂਰਨਾਮੈਂਟ ਵੱਡੀਆਂ ਪ੍ਰਾਪਤੀਆਂ ਕਾਰਨ ਸੰਪੰਨ ਹੋਇਆ ਹੈ। ਇਸ ਮੌਕੇ ਕਲੱਬ ਮੈਂਬਰਾਂ ਨੇ ਗੁਰਦੁਆਰਾ ਸ੍ਰੀ ਰਾਮ ਪੁਰ ਖੇੜਾ ਸਾਹਿਬ ਵਿਖੇ ਪਹੁੰਚ ਕੇ ਸੰਤ ਬਾਬਾ ਸੇਵਾ ਸਿੰਘ ਦਾ ਧੰਨਵਾਦ ਕੀਤਾ ਅਤੇ ਬਾਬਾ ਜੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮਨਦੀਪ ਸੰਧੂ, ਹਰਦੀਪ ਬੈਂਸ, ਲਖ਼ੀ ਰਾਹੀ, ਸ਼ਰਨ ਰਾਹੀਂ, ਕਿਰਤ ਸੰਧੂ, ਡਿਪਟੀ ਅਤੇ ਹੋਰ ਨੌਜਵਾਨ ਹਾਜ਼ਰ ਸਨ।
ਟਰੈਕਟਰ ਤਵੀਆਂ ਅਤੇ ਟਰਾਲੀ ਬੈਕ ਮੁਕਾਬਲਿਆਂ ਸੰਬੰਧੀ ਅਸ਼ੀਰਵਾਦ ਵਜੋਂ ਸੰਤ ਬਾਬਾ ਸੇਵਾ ਸਿੰਘ ਜੀ ਦਾ ਕੀਤਾ ਸਨਮਾਨ
- Post published:March 16, 2022
You Might Also Like
ਵੱਡੀ ਖਬਰ.. ਨਵਜੋਤ ਸਿੰਘ ਸਿੱਧੂ ਦੇ ਖਾਸਮ ਖ਼ਾਸ ਅਤੇ ਪੰਜਾਬ ਕਾਂਗਰਸ ਦੇ ਬੁਲਾਰੇ ਕੈਪਟਨ ਦੀ ਪਾਰਟੀ ‘ਚ……
ਗੜ੍ਹਦੀਵਾਲਾ ਭਾਜਪਾ ਮੰਡਲ ਦੇ ਅਹੁਦੇਦਾਰਾਂ ਅਤੇ ਕਾਰਜਕਾਰਨੀ ਮੈਂਬਰਾਂ ਦੀ ਸੂਚੀ ਜਾਰੀ
ਮਹਿਲਾ ਡਾਕਟਰ ਵਲੋਂ ਖੁਦਕੁਸ਼ੀ ਕਰਨ ਤੇ ਵਿਰੋਧ ‘ਚ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਨੇ ਸ਼ਹਿਰ ਵਿੱਚ ਰੋਸ਼ ਮਾਰਚ ਕਰਕੇ ਡੀਸੀ ਨੂੰ ਦਿੱਤਾ ਮੰਗ ਪੱਤਰ
ਅਕਾਲੀ-ਬਸਪਾ ਸਰਕਾਰ ਬਨਣ ‘ਤੇ ਕੰਢੀ ਖੇਤਰ ਦੇ ਵਿਕਾਸ ਲਈ ਵੱਖਰਾ ਬੋਰਡ ਬਣਾਇਆ ਜਾਵੇਗਾ : ਸੁਖਬੀਰ ਸਿੰਘ ਬਾਦਲ







