ਗੜ੍ਹਦੀਵਾਲਾ (ਯੋਗੇਸ਼ ਗੁਪਤਾ,ਚੌਧਰੀ) ਬੀਤੇ ਦਿਨੀ ਆਮ ਆਦਮੀ ਪਾਰਟੀ ਵਲੋਂ ਸੂਬੇ ਭਰ ਦੇ ਪਾਰਟੀ ਪ੍ਰਤੀ ਗਤਿਵਿਧਿਆਂ ਅਤੇ ਮੇਹਨਤੀ ਕਾਰਜਕਰਤਾਵਾਂ ਆਗੂਆਂ ਨੂੰ ਵੱਡੀ ਗਿਣਤੀ ਚ ਅਹੁਦੇ ਦਿੱਤੇ ਗਏ ਸਨ । ਜਿਸ ਵਿਚ ਜਿਲਾ ਹੁਸ਼ਿਆਰਪੁਰ ਤੋਂ ਯੂਥ ਦੇ ਜਿਲਾ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੂੰ ਐਲਾਨਿਆ ਗਿਆ । ਇਸ ਮੌਕੇ ਅੱਜ ਚੌਧਰੀ ਰਾਜਵਿੰਦਰ ਸਿੰਘ ਰਾਜਾ ਗੜ੍ਹਦੀਵਾਲਾ ਵਿਖੇ ਪ੍ਰਾਚੀਨ ਮਹਿਸ਼ਾਂਸੁਰਮਰਦੀਨੀ ਸ਼੍ਰੀ ਦੇਵੀ ਮੰਦਿਰ ਵਿਖੇ ਨਤਮਸਤਕ ਹੋਏ । ਇਸ ਦੌਰਾਨ ਊਨਾ ਮਾਤਾ ਦਾ ਅਸ਼ੀਰਵਾਦ ਲਿਆ ਅਤੇ ਸ਼ਹਿਰ ਸੀ ਸੁਖ ਸ਼ਾਂਤੀ ਤੇ ਸਮਰੀਦੀ ਦੀ ਕਾਮਨਾ ਕਿੱਤੀ । ਇਸ ਮੌਕੇ ਸ਼ਹਿਰ ਵਾਸੀ ਅਤੇ ਆਪ ਆਗੂਆਂ ਵਲੋਂ ਸਿਰੋਪਾ ਪਾ ਕੇ ਸਮਮਾਨਿਤ ਕੀਤਾ ਗਿਆ । ਜਿਸ ਵਿਚ ਸਾਬਕਾ ਐਮਸੀ ਅਤੇ ਆਪ ਆਗੂ ਅਨਿਲ ਕੁਮਾਰ ਰਾਜੂ ਗੁਪਤਾ,ਨਰਿੰਦਰ ਕੁਮਾਰ ਮਮਤਾ ਰਾਣੀ ਆਗੂ ਵੂਮਨ ਵਿੰਗ,ਅਵਤਾਰ ਸਿੰਘ ਜਯੀ,ਪਵਨ ਚੱਡਾ,ਹੇਮੰਤ ਗੁਪਤਾ,ਨਰਿੰਦਰ ਲਾਲ,ਸਰਬਜੀਤ ਭਾਟੀਆ,ਗੁਰਦੇਵ ਸਿੰਘ ਥੈਂਦਾ ਆਦਿ ਹਾਜਰ ਸਨ ।
ਜਿਲਾ ਯੂਥ ਪ੍ਰਧਾਨ ਬਣਨ ਉਪਰਾਂਤ ਚੌਧਰੀ ਰਾਜਾ ਪ੍ਰਾਚੀਨ ਸ਼੍ਰੀ ਦੇਵੀ ਮੰਦਿਰ ਵਿਖੇ ਹੋਏ ਨਤਮਸਤਕ , ਸਨਮਾਨਿਤ
- Post published:July 17, 2022
You Might Also Like
ਭ੍ਰਿਸ਼ਟਾਚਾਰ ਦੇ ਹਰ ਮਾਮਲੇ ਦੀ ਹੋਵੇਗੀ ਜਾਂਚ, ਨਹੀਂ ਬਖਸ਼ੇ ਜਾਣਗੇ ਭ੍ਰਿਸ਼ਟਾਚਾਰੀ : ਬ੍ਰਮ ਸ਼ੰਕਰ ਜਿੰਪਾ
ਮੈਡਮ ਰਾਜਵਿੰਦਰ ਸਰਬਸਮਤੀ ਨਾਲ ਐਮ ਐਲ ਟੀ ਯੂਨੀਅਨ ਦੀ ਜ਼ਿਲ੍ਹਾ ਪਠਾਨਕੋਟ ਦੀ ਚੇਅਰਪਰਸਨ ਨਿਯੁਕਤ
ਜਸਵੀਰ ਸਿੰਘ ਰਾਜਾ ਭਾਰੀ ਵੋਟਾਂ ਨਾਲ ਜਿੱਤ ਦਰਜ ਕਰਕੇ ਹਲਕਾ ਟਾਂਡਾ ਦੀ ਨੁਮਾਇੰਦਗੀ ਕਰਨਗੇ : ਚੌਧਰੀ ਰਾਜਵਿੰਦਰ ਸਿੰਘ ਰਾਜਾ
ਪਿੰਡ ਖਲਵਾੜਾ ਕਲੋਨੀ ਵਿਖੇ ਨਵੀਂ ਬਣੀ ਪੰਚਾਇਤ ਨੇ ਸ਼ੁਕਰਾਨੇ ਵਜੋਂ ਕਰਵਾਇਆ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ







