Prime Punjab Times

Latest news
ਪੰਜਾਬ ਸਫਾਈ ਮਜਦੂਰ ਫੈਡਰੇਸ਼ਨ ਗੜਦੀਵਾਲਾ ਨੇ ਆਪਣੀਆਂ ਮੰਗਾਂ ਸਬੰਧੀ ਸੌਂਪਿਆ ਮੰਗ ਪੱਤਰ ਸ਼ੋਅਰੂਮ ਮਾਲਕ ਵੱਲੋਂ ਫਿਰੋਤੀ ਦੀ ਆੜ 'ਚ ਸਕਿਉਰਟੀ ਲੈਣ ਲਈ ਖੁੱਦ ਤੇ ਗੋਲੀਆਂ ਚਲਵਾਉਣ ਦੀ ਸ਼ਾਜਿਸ਼ ਦਾ ਪੁਲਿਸ ਵੱਲੋਂ ਪਰ... ਜ਼ਿਲ੍ਹਾ ਹੁਸ਼ਿਆਰਪੁਰ ‘ਚ ਡਰੋਨ ਉਡਾਉਣ ‘ਤੇ ਲੱਗੀ ਪੂਰਨ ਪਾਬੰਦੀ ਵਿਦਿਆਰਥੀਆਂ ਨੇ ਦਸੂਹਾ ਵਿਖੇ ਸੀ.ਏ.ਦੇ ਅਧੀਨ ਪ੍ਰੈਕਟੀਕਲ ਟ੍ਰੇਨਿੰਗ ਲਗਾਈ ਅੱਤਵਾਦੀਆਂ ਵੱਲੋਂ ਪਹਿਲਗਾਮ ਕਾਂਡ ਤੇ ਭਾਰਤੀ ਸੈਨਾ ਵੱਲੋਂ ਕੀਤੀ ਕਾਰਵਾਈ ਬਾਰੇ ਕੀਤੀ ਗਈ ਚਰਚਾ : ਚੌਧਰੀ ਕੁਮਾਰ ਸੈਣੀ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਲੋਕ ਸਭਾ ਇੰਚਾਰਜਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ਕਰਕੇ ਦਿੱਤਾ ਥਾਪੜਾ -ਕਾ... ਪੰਜਾਬ ਰਾਜ ਦੇ ਸਾਰੇ ਸਕੂਲ,ਕਾਲਜ ਅਤੇ ਯੂਨੀਵਰਸਿਟੀਆਂ ਸਮੇਤ ਸਮੁੱਚੇ ਵਿੱਦਿਅਕ ਅਦਾਰੇ ਕੱਲ੍ਹ ਤੋਂ ਆਮ ਵਾਂਗ ਖੁੱਲ੍ਹਣਗੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਕੱਲ੍ਹ ਤੋਂ ਆਮ ਵਾਂਗ ਲੱਗਣਗੇ ਸਕੂਲ-ਕਾਲਜ* ਮਹੀਨਾਵਾਰ ਸਮਾਗਮ ਦੌਰਾਨ 300 ਲੋੜਵੰਦਾਂ ਨੂੰ ਵੰਡਿਆ ਰਾਸ਼ਣ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੂੰ ਪੁਲਿਸ ਨੇ ਕੀਤਾ ਕਾਬੂ*

Home

ADVERTISEMENT
ADVERTISEMENT ADVTISEMENT ADVERTISEMENT ADVERTISEMENT
You are currently viewing *ਸਰਕਾਰ ਵਲੋਂ ਐਫ.ਟੀ.ਏ ਅਤੇ ਆਰ.ਏ ਤੇ ਹੋਰ ਭੱਤਿਆਂ ਤੇ ਰੋਕ ਲਗਾਉਣ ਦਾ ਸਿਹਤ ਮੁਲਾਜ਼ਮਾਂ ਵਲੋਂ ਵਿਰੋਧ*

*ਸਰਕਾਰ ਵਲੋਂ ਐਫ.ਟੀ.ਏ ਅਤੇ ਆਰ.ਏ ਤੇ ਹੋਰ ਭੱਤਿਆਂ ਤੇ ਰੋਕ ਲਗਾਉਣ ਦਾ ਸਿਹਤ ਮੁਲਾਜ਼ਮਾਂ ਵਲੋਂ ਵਿਰੋਧ*

ਗੜ੍ਹਸ਼ੰਕਰ 16 ਦਸੰਬਰ (ਅਸ਼ਵਨੀ ਸ਼ਰਮਾ) :  ਪੰਜਾਬ ਸਰਕਾਰ ਵਲੋਂ ਸਤੰਬਰ 2021 ਦੇ ਇੱਕ ਪੱਤਰ ਅਨੁਸਾਰ ਰੂਰਲ ਏਰੀਆ ਅਲਾਊਸ ਤੇ ਹੋਰ ਭੱਤਿਆਂ ਤੇ ਕੱਟ ਲਗਾਉਣ ਕਾਰਨ ਸਮੁੱਚੇ ਸਿਹਤ ਮੁਲਾਜ਼ਮ ਵਰਗ ਵਲੋਂ ਭਾਰੀ ਰੋਸ ਪਾਇਆ ਜਾ ਰਿਹਾ ਹੈ।ਇਸ ਮੌਕੇ ਮੁਲਾਜ਼ਮ ਆਗੂ ਫੁੰਮਣ ਸਿੰਘ ਨੇ ਕਿਹਾ ਕਿ ਸਰਕਾਰ ਨੇ ਕੋਵਿਡ-19 ਦੇ ਟਾਇਮ ਕਰੋਨਾ ਯੋਧਿਆਂ ਨੂੰ ਸਪੈਸ਼ਲ ਇੰਗਰੀ ਮੈਂਟ ਤਾ ਕੀ ਦੇਣੀ ਸੀ, ਸਗੋਂ ਮੋਜੂਦਾ ਭੱਤਿਆਂ ਵਿੱਚ ਵੀ ਕਟੋਤੀ ਕੀਤੀ ਜਾਂ ਰਹੀ ਹੈ । ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਨ੍ਹਾਂ ਭੱਤਿਆਂ ਨੂੰ ਜਲਦ ਬਹਾਲ ਨਾਂ ਕੀਤਾ ਗਿਆ ਤਾਂ ਸਿਹਤ ਮੁਲਾਜ਼ਮ ਤਿੱਖਾ ਸੰਘਰਸ਼ ਆਰੰਭ ਕਰਨਗੇ।ਇਸ ਮੌਕੇ ਪੈਰਾਮੈਡੀਕਲ ਸਟਾਫ ਪਰਮਜੀਤ ਸਿੰਘ, ਰਕੇਸ਼, ਵਿਨੈ, ਤਰਨਜੀਤ, ਮੁਕੇਸ਼, ਮੁਕੇਸ਼ ਜੋਸ਼ੀ, ਰਵਿੰਦਰ, ਵੀਨਾ ਸੋਨੀ, ਰਾਜ ਰਾਣੀ, ਪ੍ਰੀਤੀ, ਨਮਰਤਾ ਆਦਿ ਹਾਜ਼ਰ ਸਨ ।

error: copy content is like crime its probhihated