ਗੜ੍ਹਦੀਵਾਲਾ :- (ਯੋਗੇਸ਼ ਗੁਪਤਾ) ਰਣਜੀਤ ਸਿੰਘ ਬ੍ਹਮਪੁਰਾ ਦੇ ਜਾਣ ਨਾਲ ਸ਼ੋ੍ਮਣੀ ਅਕਾਲੀ ਦਲ ਸੰਯੁਕਤ ਹੋਰ ਮਜਬੂਤ ਹੋਵੇਗਾ | ਜਿਹੜੇ ਲੋਕਾਂ ਨੇ ਅਕਾਲ ਤਖਤ ਇਹ ਕਸਮ ਖਾਧੀ ਹੋਵੇ ਕਿ ਆਖਰੀ ਸਾਹ ਤੱਕ ਬਾਦਲਾਂ ਨਾਲ ਹੱਥ ਨਹੀਂ ਮਿਲਾਵਾਂਗਾ । ਪਰ ਅੱਜ ਅਕਾਲ ਤਖਤ ਤੋਂ ਭਗੋੜਾ ਹੋ ਕੇ ਆਪਣੀ ਜਮੀਰ ਨੂੰ ਮਾਰ ਕੇ ਬ੍ਹਮਪੁਰਾ ਬਾਦਲਾ ਨਾਲ ਜਾ ਮਿਲਿਆ । ਇਹੋ ਜਿਹੇ ਭਗੋੜਿਆ ਨੂੰ ਅਕਾਲ ਤਖਤ ਮਾਫ਼ ਨਹੀ ਕਰੇਗਾ ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਐਸੀ ਵਿੰਗ ਦੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਯੁੰਕਤ ਜੱਥੇਦਾਰ ਦੇਸਰਾਜ ਸਿੰਘ ਧੁੱਗਾ ਨੇ ਪ੍ਰੇਸ ਵਾਰਤਾ ਦੌਰਾਨ ਕਿਹਾ । ਇਸ ਦੌਰਾਨ ਉਨ੍ਹਣਾ ਕਿਹਾ ਕਿ ਸੋ ਆਦਰ ਸਹਿਤ ਅਕਾਲ ਤਖਤ ਦੇ ਜਥੇਦਾਰ ਨੂੰ ਬੇਨਤੀ ਹੈ ਕਿ ਉਹ ਪੰਥ ਦੀ ਸੁਪਰੀਮ ਪਾਵਰ ਹਨ, ਬਾਦਲਾਂ ਨਾਲ ਜਦੋਂ ਧੱਕਾ ਹੁੰਦਾ ਹੈ ਉਹਦਾ ਪੰਥ ਨਾਲ ਕੋਈ ਲੈਣਾ ਦੇਣਾ ਨਹੀ । ਸੋ ਰਾਜਨੀਤਿਕ ਮਸਲਿਆਂ ਵਿੱਚ ਜਥੇਦਾਰ ਨੂੰ ਨਹੀ ਪੈਣਾ ਚਾਹੀਦਾ । ਬਾਦਲਾ ਨਾਲ ਜੋ ਹੋ ਰਿਹਾ ਹੈ, ਉਹ ਆਪਣਾ ਕੀਤਾ ਹੀ ਪਾ ਰਹੇ ਹਨ
ਬ੍ਹਮਪੁਰਾ ਦੇ ਜਾਣ ਨਾਲ ਅਕਾਲੀ ਦਲ ਸੰਯੁਕਤ ਹੋਵੇਗਾ ਹੋਰ ਮਜਬੂਤ : ਦੇਸਰਾਜ ਧੁੱਗਾ
- Post published:December 23, 2021
You Might Also Like
ਨਸ਼ਿਆਂ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਗੜ੍ਹਦੀਵਾਲਾ ਪੁਲਿਸ ਵਲੋਂ ਵਿਸ਼ੇਸ਼ ਸੈਮੀਨਾਰਾਂ ਦਾ ਆਯੋਜਨ
रवजोत सिंह ने डी.ए.वी.राष्ट्रीय खेल प्रतियोगिता-2022में किया स्कूल का नाम रोशन
ਭਿਆਨਕ ਸੜਕ ਹਾ+ਦਸੇ ‘ਚ ਮੋਟਰਸਾਈਕਲ ਸਵਾਰ ਸਕੇ ਭਰਾਵਾਂ ਚੋਂ ਇੱਕ ਦੀ ਮੌ+ਤ,ਦੂਜੇ ਦੀ ਹਾਲਤ ਨਾਜ਼ੁਕ
ਦਸੂਹਾ ਹਲਕੇ ਵਿੱਚ ਕੇਂਦਰ ਸਰਕਾਰ ਦੇ ਵਿਕਾਸ ਕਾਰਜਾ ਤੇ ਮੌਜੂਦਾ ਸਰਕਾਰਾਂ ਦੇ ਨੁਮਾਇੰਦੇ ਉਦਘਾਟਨ ਕਰਕੇ ਫ਼ੋਕੀ ਸ਼ੋਹਰਤ ਹਾਸਲ ਕਰਨ ਦੀ ਦੌੜ ‘ਚ : ਸੰਜੀਵ ਮਿਨਹਾਸ








