ਬਠਿੰਡਾ : PPT BUREAU ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫਿਰੋਜ਼ਪੁਰ ਵਿਖੇ ਹੋਣ ਵਾਲੇ ਸਮਾਗਮ ਤੋਂ ਪਹਿਲਾਂ ਬਠਿੰਡਾ ਦੇ ਏਅਰ ਫੋਰਸ ਸਟੇਸ਼ਨ ਭਿਸੀਆਣਾ ਵਿਖੇ ਪਹੁੰਚਣ ‘ਤੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਅਤੇ ਪੰਜਾਬ ਫੀ ਕਾਂਗਰਸ ਸਰਕਾਰ ਵਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਵਾਗਤ ਕਰਦੇ ਹੋਏ । ਏਥੇ ਦੱਸਣਯੋਗ ਹੈ ਕੀ ਕਇ ਜਗਾਹ ਤੇ ਰੈੱਲੀ ਤੇ ਜਾਣ ਵਾਲੇ ਕਾਫਲਿਆਂ ਨੂੰ ਕਿਸਾਨਾਂ ਵਲੋਂ ਰੋਕਿਆ ਵੀ ਜਾ ਰਿਹਾ ਹੈ ਅਤੇ ਓਹਨਾ ਵਲੋਂ ਪ੍ਰਧਾਨਮੰਤਰੀ ਮੋਦੀ ਦਾ ਵਿਰੋਧ ਕਿੱਤਾ ਜਾ ਰਿਹਾ।ਦੂੱਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੀ ਰੈੱਲੀ ਤੇ ਹਾਜਰੀ ਲਗਾਉਣ ਜਾ ਰਹੇ ਹਨ । ਅਤੇ ਸੁਖਦੇਵ ਢੀਂਡਸਾ ਕੋਰੋਣਾ ਪੋਸਟਿਵ ਆਨ ਕਰਕੇ ਨਹੀਂ ਪਹੁੰਚ ਰਹੇ । ….

ਪ੍ਰਧਾਨਮੰਤਰੀ ਮੋਦੀ ਨੇ ਪੰਜਾਬ ਦੀ ਧਰਤੀ ਤੇ ਪਾਇਆ ਪੈਰ , ਕਾਂਗਰਸ ਸਰਕਾਰ ਵਲੋਂ ਕਿੱਤਾ ਗਿਆ ਸਵਾਗਤ
- Post published:January 5, 2022
You Might Also Like

ਰਾਜੇਵਾਲ ਤੇ ਚੜੂਨੀ ‘ਚ ਸਮਝੌਤਾ, ਸਯੁੰਕਤ ਸਮਾਜ ਮੋਰਚਾ ਵਲੋਂ 30 ਹੋਰ ਉਮੀਦਵਾਰਾਂ ਦਾ ਐਲਾਨ.. ਪੜ੍ਹੋ ਲਿਸਟ

ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਸਬੰਧੀ ਵਿਸ਼ੇਸ਼ ਗਤੀਵਿਧੀਆਂ ’ਚ ਲਿਆਂਦੀ ਜਾਵੇ ਹੋਰ ਤੇਜ਼ੀ : ਡਿਪਟੀ ਕਮਿਸ਼ਨਰ

ਪੰਜਾਬ ਸਰਕਾਰ ਨੇ ਘੱਟ ਸਮੇਂ ’ਚ ਕਰਵਾਏ ਸੂਬੇ ’ਚ ਰਿਕਾਰਡਤੋੜ ਵਿਕਾਸ ਕਾਰਜ : ਬ੍ਰਮ ਸ਼ੰਕਰ ਜਿੰਪਾ

लाडी और नीतू को शादी वर्षगांठ की हार्दिक शुभकामनाएं
